[Intro] Aaja ve, aaja Aaja ve, aaja Haaye sajan, haaye sajan, haaye sajan, haaye sajan Aaja ve, aaja
[Verse 1] Aaja ve, aaja, seene laa jaa Haaye, sajan mainu lutt le gaya, haaye Haaye, sajan mainu lutt le gaya Pyaase labban de rog mukka jaa Haaye, sajan mainu lutt le gaya, haaye Haaye, sajan mainu lutt le gaya Haaye, sajan meri ankhaan tarasdi Har imaan mera tutt beh gaya
[Chorus] Ho, mainu lutt le gaya Ho, mainu lutt le gaya Ho, mainu lutt le gaya Ho, mainu lutt le gaya
[Post-Chorus] Aaja ve, aaja Ho, mainu lutt le gaya Aaja ve, aaja (Haaye, sajan) Ho, mainu lutt le gaya Aaja ve, aaja Aaja ve, aaja Aaja ve, aaja Aaja ve, aaja
[Verse 2] Takdi ankhiyaan aje na thakiyaan Naina vich nasha vass gaya Rajj ke peevan tainu, sajna Raatan vich na rass gaya, haaye Vass na jaavan, vich main saahvan Mainu oh khich fer ghutt le gaya Haaye, sajan meri ankhaan tarasdi Har imaan mera tutt beh gaya
[Chorus] Ho, mainu lutt le gaya Ho, mainu lutt le gaya Ho, mainu lutt le gaya Ho, mainu lutt le gaya
[Post-Chorus] Aaja ve, aaja Aaja ve, aaja Aaja ve, aaja Aaja ve, aaja (Jaa, jaa, jaa, jaa) (Haaye sajan, haaye sajan, haaye sajan, haaye sajan) (Haaye sajan, haaye sajan, haaye sajan, haaye sajan) (Jaa, jaa, jaa, jaa, jaa, jaa, jaa, jaa) (Haaye sajan, haaye sajan, haaye sajan, haaye sajan) (Haaye sajan, haaye sajan, haaye sajan, haaye sajan) (Haaye sajan, haaye sajan, haaye sajan, haaye sajan)
लुट ले गया – Lyrics in Gurmukhi
[Intro] ਆਜਾ ਵੇ, ਆਜਾ ਆਜਾ ਵੇ, ਆਜਾ ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ ਆਜਾ ਵੇ, ਆਜਾ
[Verse 1] ਆਜਾ ਵੇ, ਆਜਾ, ਸੀਨੇ ਲਾ ਜਾ ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ, ਹਾਏ ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ ਪਿਆਸੇ ਲੱਬਾਂ ਦੇ, ਰੋਗ ਮੁੱਕਾ ਜਾ ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ, ਹਾਏ ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ ਹਾਏ, ਸੱਜਣ ਮੇਰੀ ਅੱਖਾਂ ਤਰਸਦੀ ਹਰ ਇਮਾਨ ਮੇਰਾ ਟੁੱਟ ਬਹਿ ਗਿਆ
[Chorus] ਹੋ, ਮੈਨੂੰ ਲੁੱਟ ਲੈ ਗਿਆ ਹੋ, ਮੈਨੂੰ ਲੁੱਟ ਲੈ ਗਿਆ ਹੋ, ਮੈਨੂੰ ਲੁੱਟ ਲੈ ਗਿਆ ਹੋ, ਮੈਨੂੰ ਲੁੱਟ ਲੈ ਗਿਆ
[Post-Chorus] ਆਜਾ ਵੇ, ਆਜਾ ਹੋ, ਮੈਨੂੰ ਲੁੱਟ ਲੈ ਗਿਆ ਆਜਾ ਵੇ, ਆਜਾ (ਹਾਏ, ਸੱਜਣ) ਹੋ, ਮੈਨੂੰ ਲੁੱਟ ਲੈ ਗਿਆ ਆਜਾ ਵੇ, ਆਜਾ ਆਜਾ ਵੇ, ਆਜਾ ਆਜਾ ਵੇ, ਆਜਾ ਆਜਾ ਵੇ, ਆਜਾ
[Verse 2] ਤੱਕਦੀ ਅੱਖੀਆਂ ਅਜੇ ਨਾ ਥੱਕੀਆਂ ਨੈਣਾਂ ਵਿੱਚ ਨਸ਼ਾ ਵੱਸ ਗਿਆ ਰੱਜ ਕੇ ਪੀਵਾਂ ਤੈਨੂੰ, ਸੱਜਣਾਂ ਰਾਤਾਂ ਵਿੱਚ ਨਾ ਰਸ ਗਿਆ, ਹਾਏ ਵੱਸ ਨਾ ਜਾਵਾਂ, ਵਿੱਚ ਮੈਂ ਸਾਹਵਾਂ ਮੈਨੂੰ ਉਹ ਖਿੱਚ ਫੇਰ ਘੁੱਟ ਲੈ ਗਿਆ ਹਾਏ, ਸੱਜਣ ਮੇਰੀ ਅੱਖਾਂ ਤਰਸਦੀ ਹਰ ਇਮਾਨ ਮੇਰਾ ਟੁੱਟ ਬਹਿ ਗਿਆ
[Chorus] ਹੋ, ਮੈਨੂੰ ਲੁੱਟ ਲੈ ਗਿਆ ਹੋ, ਮੈਨੂੰ ਲੁੱਟ ਲੈ ਗਿਆ ਹੋ, ਮੈਨੂੰ ਲੁੱਟ ਲੈ ਗਿਆ ਹੋ, ਮੈਨੂੰ ਲੁੱਟ ਲੈ ਗਿਆ
[Post-Chorus] ਆਜਾ ਵੇ, ਆਜਾ ਆਜਾ ਵੇ, ਆਜਾ ਆਜਾ ਵੇ, ਆਜਾ ਆਜਾ ਵੇ, ਆਜਾ (ਜਾ, ਜਾ, ਜਾ, ਜਾ) (ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ) (ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ) (ਜਾ, ਜਾ, ਜਾ, ਜਾ, ਜਾ, ਜਾ, ਜਾ, ਜਾ) (ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ) (ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ) (ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ)
लुट ले गया – Devnagri + Gurumukhi
Gurumukhi Lyrics Devnagri Lyrics [Intro] ਆਜਾ ਵੇ, ਆਜਾ आजा वे, आजा ਆਜਾ ਵੇ, ਆਜਾ आजा वे, आजा ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ, ਹਾਏ ਸੱਜਣ हाय सज्जन, हाय सज्जन, हाय सज्जन, हाय सज्जन ਆਜਾ ਵੇ, ਆਜਾ आजा वे, आजा [Verse 1] ਆਜਾ ਵੇ, ਆਜਾ, ਸੀਨੇ ਲਾ ਜਾ आजा वे, आजा, सीने ला जा ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ, ਹਾਏ हाय, सज्जन मैनु लुट लै गया, हाय ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ हाय, सज्जन मैनु लुट लै गया ਪਿਆਸੇ ਲੱਬਾਂ ਦੇ, ਰੋਗ ਮੁੱਕਾ ਜਾ प्यासे लब्बान दे, रोग मुक्का जा ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ, ਹਾਏ हाय, सज्जन मैनु लुट लै गया, हाय ਹਾਏ, ਸੱਜਣ ਮੈਨੂੰ ਲੁੱਟ ਲੈ ਗਿਆ हाय, सज्जन मैनु लुट लै गया ਹਾਏ, ਸੱਜਣ ਮੇਰੀ ਅੱਖਾਂ ਤਰਸਦੀ हाय, सज्जन मेरी अक्खां तरसदी ਹਰ ਇਮਾਨ ਮੇਰਾ ਟੁੱਟ ਬਹਿ ਗਿਆ हर इमान मेरा टुट बह गया [Chorus] ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया [Post-Chorus] ਆਜਾ ਵੇ, ਆਜਾ आजा वे, आजा ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਆਜਾ ਵੇ, ਆਜਾ (ਹਾਏ, ਸੱਜਣ) आजा वे, आजा (हाय, सज्जन) ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਆਜਾ ਵੇ, ਆਜਾ आजा वे, आजा ਆਜਾ ਵੇ, ਆਜਾ आजा वे, आजा ਆਜਾ ਵੇ, ਆਜਾ आजा वे, आजा ਆਜਾ ਵੇ, ਆਜਾ आजा वे, आजा [Verse 2] ਤੱਕਦੀ ਅੱਖੀਆਂ ਅਜੇ ਨਾ ਥੱਕੀਆਂ ਤੱਕਦੀ ਅੱਖੀਆਂ ਅਜੇ ਨਾ ਥੱਕੀਆਂ ਨੈਣਾਂ ਵਿੱਚ ਨਸ਼ਾ ਵੱਸ ਗਿਆ नैणां विच नशा वस्स गया ਰੱਜ ਕੇ ਪੀਵਾਂ ਤੈਨੂੰ, ਸੱਜਣਾਂ रज्ज के पीवां तैनू, सज्जणां ਰਾਤਾਂ ਵਿੱਚ ਨਾ ਰਸ ਗਿਆ, ਹਾਏ रातां विच ना रस गया, हाय ਵੱਸ ਨਾ ਜਾਵਾਂ, ਵਿੱਚ ਮੈਂ ਸਾਹਵਾਂ वस्स ना जावां, विच मैं साहवां ਮੈਨੂੰ ਉਹ ਖਿੱਚ ਫੇਰ ਘੁੱਟ ਲੈ ਗਿਆ मैनु ओह खिच्च फेर घुट्ट लै गया ਹਾਏ, ਸੱਜਣ ਮੇਰੀ ਅੱਖਾਂ ਤਰਸਦੀ हाय, सज्जन मेरी अक्खां तरसदी ਹਰ ਇਮਾਨ ਮੇਰਾ ਟੁੱਟ ਬਹਿ ਗਿਆ हर इमान मेरा टुट bk गया [Chorus] ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया ਹੋ, ਮੈਨੂੰ ਲੁੱਟ ਲੈ ਗਿਆ हो, मैनु लुट लै गया [Post-Chorus] ਆਜਾ ਵੇ, ਆਜਾ आजा वे, आजा ਆਜਾ ਵੇ, ਆਜਾ आजा वे, आजा ਆਜਾ ਵੇ, ਆਜਾ आजा वे, आजा ਆਜਾ ਵੇ, ਆਜਾ (ਜਾ, ਜਾ, ਜਾ, ਜਾ) आजा वे, आजा (जा, जा, जा, जा) (ਹਾਏ ਸੱਜਣ, ਹਾਏ ਸੱਜਣ…) (हाय सज्जन, हाय सज्जन…) (ਜਾ, ਜਾ, ਜਾ, ਜਾ…) (जा, जा, जा, जा…)
Lutt le Gaya – English Translation
Original Lyrics (Hinglish) English Translation [Intro] Aaja ve, aaja Come, oh beloved, come Aaja ve, aaja Come, oh beloved, come Haaye sajjan, haaye sajjan, haaye sajjan, haaye sajjan Oh my beloved, oh my beloved Aaja ve, aaja Come, oh beloved, come [Verse 1] Aaja ve, aaja, seene laa ja Come, oh beloved, come and hold me close to your chest Haaye, sajjan meinu lutt lai gaya, haaye Oh, my beloved has completely stolen my heart away Haaye, sajjan meinu lutt lai gaya Oh, my beloved has completely stolen my heart away Pyaase labbaan de, rog mukkaa ja Come and cure the affliction of these thirsty lips Haaye, sajjan meinu lutt lai gaya, haaye Oh, my beloved has completely stolen my heart away Haaye, sajjan meinu lutt lai gaya Oh, my beloved has completely stolen my heart away Haaye, sajjan meri akhaan tarasdi Oh beloved, my eyes are yearning deeply for you Har imaan mera tutt beh gaya Every bit of my composure and belief has shattered [Chorus] Ho, meinu lutt lai gaya Oh, he has stolen my heart away Ho, meinu lutt lai gaya Oh, he has stolen my heart away Ho, meinu lutt lai gaya Oh, he has stolen my heart away Ho, meinu lutt lai gaya Oh, he has stolen my heart away [Post-Chorus] Aaja ve, aaja Come, oh beloved, come Ho, meinu lutt lai gaya Oh, he has stolen my heart away Aaja ve, aaja (Haaye, sajjan) Come, oh beloved, come (Oh my beloved) Ho, meinu lutt lai gaya Oh, he has stolen my heart away Aaja ve, aaja Come, oh beloved, come Aaja ve, aaja Come, oh beloved, come Aaja ve, aaja Come, oh beloved, come Aaja ve, aaja Come, oh beloved, come [Verse 2] Takkdi akkhiyaan aje na thakkiyaan These watching eyes have still not grown tired of looking for you Nainaan vich nasha vass gaya A deep intoxication has settled within my eyes Rajj ke peewan tainu, sajjnaan I want to drink in your presence to my heart’s content, my beloved Raataan vich na ras gaya, haaye Without you, there is no sweetness left in these nights Vass na jaawan, vich main saahwaan I might lose myself completely inside your breaths Meinu oh khich pher ghutt lai gaya That irresistible pull has embraced and swept me away again Haaye, sajjan meri akhaan tarasdi Oh beloved, my eyes are yearning deeply for you Har imaan mera tutt beh gaya Every bit of my composure and belief has shattered [Chorus] Ho, meinu lutt lai gaya Oh, he has stolen my heart away Ho, meinu lutt lai gaya Oh, he has stolen my heart away Ho, meinu lutt lai gaya Oh, he has stolen my heart away Ho, meinu lutt lai gaya Oh, he has stolen my heart away [Post-Chorus] Aaja ve, aaja Come, oh beloved, come Aaja ve, aaja Come, oh beloved, come Aaja ve, aaja Come, oh beloved, come Aaja ve, aaja (ja, ja, ja, ja) Come, oh beloved, come (go, go, go, go) (Haaye sajjan, haaye sajjan…) (Oh my beloved, oh my beloved…) (Ja, ja, ja, ja…) (Go, go, go, go…)